ਟ੍ਰੇਮੁਰ (Tremor)

ਜਦੋਂ ਸਰੀਰ ਆਪਣੇ ਆਪ ਹਿੱਲਦਾ ਹੈ ਇਹਨੂੰ ਕਹਿੰਦੇ ਹਨ ਟ੍ਰੇਮੁਰ, ਜਿਸ ਤਰਾਂ ਹੱਥ ਆਪਣੇ ਆਪ ਹਿਲਦੇ ਹਨ.

ਟ੍ਰੇਮੁਰ ਪਾਰਕਿੰਨਸਨ ਦਾ ਇਕ ਖਾਸ ਲੱਛਣ ਹੈ. ਪਾਰਕਿੰਨਸਨ ਦੇ ਦੂਸਰੇ ਲੱਛਣ ਹਨ ਸਰੀਰ ਅਕੜਦਾ ਹੈ ਅਤੇ ਸਰੀਰ ਹੌਲੀ ਹੌਲੀ ਹਿਲਦਾ ਹੈ. ਇਹ ਲੱਛਣ ਸਾਰੇ ਲੋਕਾਂ ਨੂੰ ਨਹੀਂ ਮਹਿਸੂਸ ਹੁੰਦੇ ਹਨ.

Item text

ਟ੍ਰੇਮੁਰ ਪਾਰਕਿੰਨਸਨ ਦਾ ਇਕ ਖਾਸ ਲੱਛਣ ਹਨ ਪਰ ਇਹਦਾ ਇਹ ਨਹੀਂ ਮਤਲਬ ਕਿ ਤੁਹਾਨੂੰ ਪਾਰਕਿੰਨਸਨ ਹੈ. ਟ੍ਰੇਮੁਰ ਹੋਰ ਕਈ ਬਮਾਰੀਆਂ ਦੇ ਲੱਛਣ ਹੋ ਸਕਦੇ ਹਨ .

  • ਹੱਥਾਂ ਦੀ, ਸਿਰ ਦੀ, ਲੱਤਾਂ ਦੀ , ਸਰੀਰ ਜਾਂ ਆਵਾਜ਼ ਦੀ ਟ੍ਰੇਮੁਰ ਇਸੇਨਸ਼ਲ (ਖਾਸ ) ਟ੍ਰੇਮੁਰ ਕਹਿੰਦੇ ਹਨ  ਅਤੇ ਇਹ ਜਾਦਾ ਮਹਿਸੂਸ ਹੁੰਦਾ ਹੈ ਜਦੋਂ ਤੂਸੀ ਹਿਲਦੇ ਹੋ . ਇਸ ਤਰਾਂ ਦੀ ਟ੍ਰੇਮੁਰ ਬਹੁਤ ਸਾਂਝੀ ਹੁੰਦੀ ਹੈ, ਅਤੇ ਗ਼ਲਤੀ ਨਾਲ ਪਾਰਕਿੰਨਸਨ ਮੰਨੀ ਜਾਂਦੀ ਹੈ.
  • ਜਦੋਂ ਹੋਰ ਤਰ੍ਹਾਂ ਦੇ ਨਾਲ ਨਾੜ ਚੜ੍ਹਦੀ ਹੈ ਜਾਂ ਹਿੱਲਣ ਦੇ ਵਿਚ ਮੁਸ਼ਕਿਲਾਂ ਮਹਿਸੂਸ ਹੁੰਦੀਆਂ ਹਨ, ਇਹਨਾਂ ਨੂੰ ਕਹਿੰਦੇ ਹਨ ਡੀਸਟੋਨਿਕ ਟ੍ਰੇਮੁਰ.

ਇਸੇਨਸ਼ਲ ਅਤੇ ਡੀਸਟੋਨਿਕ ਟ੍ਰੇਮੁਰ ਮੁਸ਼ਕਿਲ ਦੇ ਨਾਲ ਪਾਰਕਿੰਨਸਨ ਦਾ ਟ੍ਰੇਮੁਰ ਵੱਖਰੀ ਤਰ੍ਹਾਂ ਮਹਿਸੂਸ ਹੁੰਦਾ ਹੈ.

Item text

ਪਾਰਕਿੰਨਸਨ ਦਾ ਟ੍ਰੇਮੁਰ ਦੋ ਤਰ੍ਹਾਂ ਦਾ ਹੁੰਦਾ ਹੈ :

  • ਰੈਸਟਿੰਗ ਟ੍ਰੇਮੁਰ. ਜਦੋਂ ਤੁਹਾਡਾ ਸਰੀਰ ਅਸ਼ਾਂਤ ਅਤੇ ਆਰਾਮਦਾਇਕ ਹੁੰਦਾ ਹੈ, ਉਦਾਹਰਣ ਵਜੋਂ ਮੰਜੇ ਦੇ ਉਪਰ ਪਏ ਹੋਸਬ ਤੋਂ ਸਾਂਝੀ ਪਾਰਕਿੰਨਸਨ ਦਾ ਰੈਸਟਿੰਗ ਟ੍ਰੇਮੁਰ ਨੂੰ ਕਹਿੰਦੇ ਹਨਪਿੱਲ -ਰੋਲਿੰਗ ‘, ਕਿਓਂ ਕਿ ਇਦਾਂ ਲੱਗਦਾ ਹੈ ਕੇ ਇਕ ਗੋਲੀ ਆਪ ਦੇ ਊਂਗਲੀ ਅਤੇ ਅੰਗੂਠਾ ਦੇ ਵਿਚਾਲੇ  ਮੋੜਦੇ ਹੋ.
  • ਐਕਸ਼ਨ ਟ੍ਰੇਮੁਰ. ਇਹ ਟ੍ਰੇਮੁਰ ਓਦੋਂ ਮਹਿਸੂਸ ਹੁੰਦਾ ਹੈ ਜਦੋਂ ਤੁਸੀਂ ਕੁੱਛ ਕਰਦੇ ਹੋ, ਜਿਸ ਤਰ੍ਹਾਂ ਕੱਪ ਜਾਂ ਪੇਪਰ ਫੜੀ ਦਾ ਹੈ.

ਆਮ ਤਾਂ ਇਕ ਸਪੈਸ਼ਲਿਸਟ ਤੁਹਾਡਾ ਟੈਸਟ ਕਰਕੇ ਚੈੱਕ ਕਰੂ ਕਿ ਪਾਰਕਿੰਨਸਨ ਦੀ ਟ੍ਰੇਮੁਰ ਹੈ ਕਿ ਹੋਰ ਕਿਸਮ ਦੀ ਟ੍ਰੇਮੁਰ ਹੈ. ਕਦੇ ਕਦੇ, ਹੋਰ ਟੈਸਟ ਵੀ ਚਾਹੀਦੇ ਹਨ ਜਿਸ ਤਰ੍ਹਾਂ ਕਿ ਬ੍ਰੇਨ (ਦਿਮਾਗ) ਦਾ ਸਕੈਨ, ਜਿਸ ਨੂੰ ਕਹਿੰਦੇ ਹਨ ਡੱਟ ਸਕੈਨ.

ਆਪ ਦੇ ਡਾਕਟਰ ਜਾਂ ਨਰਸ ਦੇ ਨਾਲ ਗੱਲ ਕਰੋ ਜੇ ਤੁਹਾਨੂੰ ਕੋਈ ਟ੍ਰੇਮੁਰ ਮਹਿਸੂਸ ਹੁੰਦਾ ਹੈ.

Item text

ਪਾਰਕਿੰਨਸਨ ਉਹਨਾਂ ਲੋਕਾਂ ਨੂੰ ਹੁੰਦਾ ਹੈ ਜਿਸ ਨੂੰ ਡੋਪਾਮੀਨ ਦੀ ਕਮੀ ਹੁੰਦੀ ਹੈਡੋਪਾਮੀਨ ਇਕ ਕੈਮੀਕਲ ਹੈ. ਡੋਪਾਮੀਨ ਦੀ ਕਮੀ ਤਾਂ ਹੁੰਦੀ ਹੈ ਜਦੋਂ ਡੋਪਾਮੀਨ ਬਣਾਉਣ ਵਾਲੇ ਸੈੱਲ ਦਿਮਾਗ ਦੇ ਮਰ ਜਾਂਦੇ ਹਨ . ਡੋਪਾਮੀਨ ਤੋਂ ਬਿਨਾ ਪਾਰਕਿੰਨਸਨ ਦੇ ਲੱਛਣ ਹੁੰਦੇ ਹਨ , ਜਿਸ ਤਰ੍ਹਾਂ ਹੈ ਟ੍ਰੇਮੁਰ.

 ਕਈ ਲੋਕਾਂ ਵਾਸਤੇ, ਟ੍ਰੇਮੁਰ ਪਾਰਕਿੰਨਸਨ ਦਾ ਪਹਿਲਾ ਲੱਛਣ ਹੈ. ਪਰ ਹਰ ਇਕ ਵਾਸਤੇ ਵਖਰੇ ਵਖਰੇ ਲੱਛਣ ਹੁੰਦੇ  ਹਨ.

Item text

ਪਾਰਕਿੰਨਸਨ ਹਰ ਇਕ ਵਾਸਤੇ ਵੱਖਰਾ ਵੱਖਰਾ ਹੁੰਦਾ ਹੈ. ਪੱਕਾ ਕਹਿਣਾ ਮੁਸ਼ਕਿਲ ਹੈ.

Item text

ਪਾਰਕਿੰਨਸਨ ਦਾ ਟ੍ਰੇਮੁਰ ਵਾਸਤੇ ਦਵਾਈਆਂ ਹਨ ਪਰ ਜਿਸ ਤਰ੍ਹਾਂ ਪਾਰਕਿੰਨਸਨ ਵੱਧੂਗਾ, ਟ੍ਰੇਮੁਰ ਵੀ ਵੱਧੂਗਾ. ਇਹਨੂੰ ਬਹੁਤ ਸਮਾਂ ਲੱਗ ਜਾਂਦਾ ਹੈ.

ਕਈ ਲੋਕਾਂ ਵਾਸਤੇ, ਪਾਰਕਿੰਨਸਨ ਦਾ ਟ੍ਰੇਮੁਰ ਹਰ ਵੇਲੇ ਨਹੀਂ ਹੁੰਦਾ ਹੈ ਅਤੇ ਉਹਨਾਂ ਤੇ ਅਸਰ ਵੀ ਬਦਲ ਸਕਦਾ ਹੈ.

ਆਮ, ਪਾਰਕਿੰਨਸਨ ਦਾ ਟ੍ਰੇਮੁਰ ਹੱਥਾਂ ਵਿਚ ਸ਼ੁਰੂ ਹੁੰਦਾ ਹੈ ਅਤੇ ਅਗਾਂਹ ਪੂਰੀ ਬਾਂਹ ਨੂੰ ਜਾਂਦਾ ਹੈ. ਟ੍ਰੇਮੁਰ ਪੈਰਾਂ ਨੂੰ ਵੀ ਵੱਧ ਸਕਦਾ ਹੈ ਜਿਸ ਪਾਸੇ ਹੱਥਾਂ ਵਿਚ ਟ੍ਰੇਮੁਰ ਹੈ.

ਕੱਦੇ ਕੱਦੇ ਪਾਰਕਿੰਨਸਨ ਦਾ ਟ੍ਰੇਮੁਰ ਹੋਰ ਜਗਾ ਤੋਂ ਸ਼ੁਰੂ ਹੁੰਦਾ ਹੈ, ਜਿਸਤਰ੍ਹਾਂ ਪੈਰਾਂ ਵਿਚ, ਅਤੇ ਓਸੇ ਤਰ੍ਹਾਂ ਲੱਤਾਂ ਨੂੰ ਅਤੇ ਬਾਹਾਂ ਨੂੰ ਵੱਧਦਾ ਹੈ. ਕਈ ਸਾਲ ਪਿੱਛੋਂ, ਟ੍ਰੇਮੁਰ ਦੂਸਰੇ ਪਾਸੇ ਨੂੰ ਵੀ ਵੱਧ ਸਕਦਾ ਹੈ.

ਜਦੋਂ ਪਾਰਕਿੰਨਸਨ ਬਹੁਤ ਵੱਧ ਜਾਂਦੀ ਹੈ, ਟ੍ਰੇਮੁਰ ਵੀ ਵੱਧ ਸਕਦਾ ਹੈ ਜਿਸ ਤਰ੍ਹਾਂ ਕਿ ਮੂੰਹ ਜਾਂ ਬੁਲ ਨੂੰ.

ਕੁੱਛ ਲੋਕਾਂ ਨੂੰਇੰਟਰਨਲ (ਅੰਧਰ) ਟ੍ਰੇਮੁਰਮਹਿਸੂਸ ਹੁੰਦਾ ਹੈ. ਇਸ ਤਰ੍ਹਾਂ ਦਾ ਟ੍ਰੇਮੁਰ ਦੂਸਰੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਹੈ. ਇੰਟਰਨਲ ਟ੍ਰੇਮੁਰ ਦਾ ਇਲਾਜ ਦੂਸਰੇ ਪਾਰਕਿੰਨਸਨ ਟ੍ਰੇਮੁਰ ਦੇ ਇਲਾਜ ਦੇ ਨਾਲ ਹੈ

ਕੁੱਛ ਲੋਕਾਂ ਵਾਸਤੇ, ਟ੍ਰੇਮੁਰ ਸਬ ਤੋਂ ਖਾਸ ਲੱਛਣ ਹੈ. ਇਹਨਾਂ ਲੋਕਾਂ ਵਾਸਤੇ, ਹਿੱਲਣ ਦੀਆਂ ਤਕਲੀਫ਼ਾਂ ਘੱਟ ਹੁੰਦੀਆਂ ਹਨ ਅਤੇ ਡਿਗਦੇ ਘੱਟ ਹਨ

ਜੇ ਤੁਹਾਡਾ ਟ੍ਰੇਮੁਰ ਵੱਧਦਾ ਹੈ, ਆਪ ਦੇ ਡਾਕਟਰ (ਜੀ ਪੀ ), ਸਪੈਸ਼ਲਿਸਟ ਜਾਂ ਪਾਰਕਿੰਨਸਨ ਦੀ ਨਰਸ ਨੂੰ ਦੱਸੋ.

Item text

ਜੇ ਤੁਹਾਨੂੰ ਪਾਰਕਿੰਨਸਨ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡਾ ਟ੍ਰੇਮੁਰ ਜ਼ਿਆਦਾ ਵੱਧਦਾ ਹੈ ਜਦੋਂ ਕੋਈ ਸਟ੍ਰੈਸ ਹੁੰਦਾ ਹੈ. ਇਸ ਤਰ੍ਹਾਂ ਦਾ ਟ੍ਰੇਮੁਰ ਪੱਕਾ ਨਹੀਂ ਹੈ ਅਤੇ ਜਦੋਂ ਤੁਸੀਂ ਅਸ਼ਾਂਤ ਹੋ ਜਾਵੋਗੇ, ਟ੍ਰੇਮੁਰ ਵੀ ਘੱਟ ਹੋ ਜਾਵੇਗਾ.

ਕੁਛ ਦਵਾਈਆਂ, ਜਿਸ ਤਰ੍ਹਾਂ ਕਿ ਨੀਂਦ ਵਾਲ਼ੀਆਂ ਜਾਂ ਚੱਕਰ ਜਾ ਉਲਟੀ ਵਾਲ਼ੀਆਂ ਦਵਾਈਆਂ, ਪਾਰਕਿੰਨਸਨ ਦਾ ਟ੍ਰੇਮੁਰ ਨੂੰ  ਵੱਧਾ ਸਕਦੀਆਂ ਹਨ. ਕੁਛ ਆਸਥਮਾਂ, ਐਂਟੀ ਡਿਪਰੈਸੰਤ ਅਤੇ ਐਂਟੀ ਐਪੀਲਿਪਟਿਕ ਦਵਾਈਆਂ ਵੀ ਪਾਰਕਿੰਨਸਨ ਦਾ ਟ੍ਰੇਮੁਰ ਨੂੰ ਵੱਧਾ ਸਕਦੀਆਂ ਹਨ.

ਜਦੋਂ ਦਵਾਈਆਂ ਲੈਣੀਆਂ ਹਨ, ਉਸ ਦਾ ਇੰਫੋਰਮੇਸ਼ਨ ਸ਼ੀਟ ਜ਼ਰੂਰ ਪੜ੍ਹਨਾ ਚਾਹੀਦਾ ਹੈ.

ਹੋ ਸਕਦਾ ਹੈ ਕਿ ਇਹ ਦਵਾਈਆਂ ਫੇਰ ਵੀ ਚਾਹੀਦੀਆਂ ਹੋਣ, ਪਰ ਜੈ ਤੁਹਾਨੂੰ ਕੋਈ ਵੀ ਪਰੇਸ਼ਾਨੀ ਹੈ, ਆਪਣੇ ਡਾਕਟਰ (ਜੀ ਪੀ ), ਸਪੈਸ਼ਲਿਸਟ, ਜਾਂ ਨਰਸ ਦੇ ਨਾਲ ਗੱਲ ਕਰੋ.

Item text

ਟ੍ਰੇਮੁਰ ਵਾਸਤੇ ਕੋਈ ਪੱਕਾ ਇਲਾਜ ਨਹੀਂ ਹੈ ਪਰ ਉਸ ਦੇ ਲੱਛਣ ਵਾਸਤੇ ਦਵਾਈ ਹੈ.

ਪਾਰਕਿੰਨਸਨ ਦੇ ਸ਼ੁਰੂਆਤ ਵਿਚ ਕੁਛ ਲੋਕ ਕੋਈ ਚੀਜ਼ ਨੂੰ ਜੋਰ ਦੇ ਨਾਲ ਫੜਕੇ ਟ੍ਰੇਮੁਰ ਨੂੰ ਸੰਭਾਲ ਸਕਦੇ ਹਨ.

ਆਪ ਦੇ ਸਪੈਸ਼ਲਿਸਟ ਜਾਂ ਪਾਰਕਿੰਨਸਨ ਦੀ ਨਰਸ ਦੇ ਨਾਲ ਗੱਲ ਕਰੋ. ਕਈ ਵਰੀ ਦੂਸਰੇ ਪਾਰਕਿੰਨਸਨ ਦੇ ਮੇਰੀਜ਼ ਦੇ ਨਾਲ ਗੱਲ ਕਰਕੇ ਵੀ ਚੰਗਾ ਹੁੰਦਾ ਹੈ.

ਹੋਰ ਚੀਜ਼ਾਂ ਜੋ ਤੁਹਾਨੂੰ ਫਾਇਦਾ ਦੇ ਸਕ ਦੀਆਂ ਹਨ ਟ੍ਰੇਮੁਰ ਨੂੰ ਸੰਭਾਲਣ ਨੂੰ :-

ਦਵਾਈਆਂ

ਆਮ, ਦਵਾਈਆਂ ਦੇ ਨਾਲ ਟ੍ਰੇਮੁਰ ਸੰਭਾਲ ਸਕਦੇ ਹਨ. ਇਹਨਾਂ ਵਿਚ ਹੈ ਲਵੋਦੋਪਾ (ਜਿਸ ਤਰ੍ਹਾਂ ਸਿਨੇਮੇਟ ਜਾਂ ਮਾਡੋਪਰ ਬਣਾਉਂਦੇ ਹਨ ) ਅਤੇ ਡੋਪਾਮੀਨ ਦੀ ਦਵਾਈ.

ਹੋਰ ਦਵਾਈਆਂ ਵੀ ਹਨ ਪਰ ਆਪ ਦੇ ਲੱਛਣ ਆਪ ਦੇ ਡਾਕਟਰ (ਜੀ ਪੀ ), ਸਪੈਸ਼ਲਿਸਟ ਜਾਂ ਪਾਰਕਿੰਨਸਨ ਦੀ ਨਰਸ ਦੇ ਨਾਲ ਗੱਲ ਕਰੋ.

ਸਟ੍ਰੈਸ ਘਟਾਉਣਾਂ

ਸਟ੍ਰੈਸ ਦੇ ਨਾਲ ਪਾਰਕਿੰਨਸਨ ਵੱਧ ਸਕਦੀ ਹੈ. ਅਸ਼ਾਂਤ ਰਹਿਣਾ ਜ਼ਰੂਰੀ ਹੈ.

ਐਕਸਰਸਾਈਸ ਮੱਧਤ ਕਰ ਸਕਦੀ ਹੈ. ਕੁਛ ਲੋਕਾਂ ਵਾਸਤੇ ਅਰੋਮਾਥੇਰਪੀ, ਯੋਗਾ, ਰੀਫਲੈਕਸੌਲੋਜੀ, ਜਾਂ ਮਿਊਜ਼ਿਕ ਅਤੇ ਆਰਟ  ਥੀਰਪੀ  ਵੀ ਮੱਧਤ ਕਰ ਸਕਦੀ ਹੈ.

ਡੀਪ ਬ੍ਰੇਨ ਸਟਿੱਮੂਲੇਸ਼ਨ (ਦਿਮਾਗ ਦੀ ਐਕਸਰਸਾਈਸ)

ਡੀਪ ਬ੍ਰੇਨ ਸਟਿੱਮੂਲੇਸ਼ਨ ਇਕ ਤਰ੍ਹਾਂ ਦਾ ਅਪ੍ਰੇਸ਼ਨ ਹੈ ਜੋ ਪਾਰਕਿੰਨਸਨ ਦੇ ਲੱਛਣ ਨੂੰ ਸੰਭਾਲਦੇ ਹਨ. ਇਹਦੇ ਵਿਚ ਛੋਟੇ ਬਿਜਲੀ ਦੇ ਕਰੰਟ ਸਦਾ ਦਿਮਾਗ ਵਿਚ ਚੱਲਦੇ ਹਨ ਇਲੈਕਟ੍ਰੋਡ ਦੇ ਵਿਚ.

ਇਹ ਇਲਾਜ ਕੁਛ ਲੋਕਾਂ ਵਾਸਤੇ ਸਿਰਫ ਠੀਕ ਹਨ ਅਤੇ ਅਪ੍ਰੇਸ਼ਨ ਦੇ ਨਾਲ ਕੁਛ ਖੱਤਰੇ ਵੀ ਹਨ. ਇਹ ਇਲਾਜ ਸਿਰਫ ਠੀਕ ਹੈ ਜਦੋਂ ਲੱਛਣ ਬਹੁਤ ਵੱਧ ਹੁੰਦੇ ਹਨ ਅਤੇ ਦੂਸਰੇ ਦਵਾਈਆਂ ਕੋਈ ਅਸਰ ਨਹੀਂ ਦਿੰਦੇ.

Last updated June 2020. We review all our information within 3 years. If you'd like to find out more about how we put our information together, including references and the sources of evidence we use, please contact us at [email protected]